Gurmat Sidhantan De Paripekh Vich

Gurmat Sidhantan De Paripekh Vich

Rs.200.00
Product Code: SB229
Availability: In Stock
Viewed 1249 times

Product Description

No of Pages 224. ਗੁਰਮਤਿ ਸਿਧਾਂਤਾਂ ਦਾ ਪਰਿਪੇਖ ਵਿਚ Writen By: by: Jasbir Singh Vancouver ਇਸ ਪੁਸਤਕ ਵਿਚ ਲੇਖਕ ਨੇ ਗੁਰਮਤਿ ਦੇ ਕਈ ਅਹਿਮ ਵਿਸ਼ਿਆਂ ਬਾਰੇ ਖੁੱਲ੍ਹ ਕੇ ਲਿਖਿਆ ਹੈ, ਤਾਂ ਜੋ ਸਿੱਖ ਸੰਗਤਾਂ ਦੇ ਮਨਾਂ ਚੋਂ ਵਹਿਮ-ਭਰਮ ਅਲੋਪ ਹੋ ਸਕਣ । ਇਸ਼ਾਰੇ ਮਾਤਰ, ਜਿਵੇਂ ਕਿ ਗੁਰੂਆਂ ਦੀਆਂ ਵਸਤੂਆਂ ਦੀ ਮਹੱਤਤਾ ਗੁਰਮਤਿ ਨਾਲੋਂ ਵਧੇਰੇ ਹੈ?, ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਸੰਬੰਧੀ ਕੁਝ ਭਰਮ-ਭੁਲੇਖੇ, ਗੁਰੂ ਦੀ ਹਜ਼ੂਰੀ ਵਿਚ ਗਦੇਲਾ ਤੇ ਵੀਲ੍ਹ-ਚੇਅਰ ਦੀ ਵਰਤੋਂ, ਰੁਮਾਲਾ ਭੇਟ ਕਰਨ ਸੰਬੰਧੀ, ਕੜਾਹ ਪ੍ਰਸਾਦਿ, ਪੰਜ ਪਿਆਰੇ, ਸੁੱਖਣਾ ਅਤੇ ਗੁਰਮਤਿ, ਅਰਦਾਸ ਬਾਰੇ ਅਜੋਕੇ ਸਮੇਂ ਦੀ ਮੰਗ ਨੂੰ ਮੁੱਖ ਰੱਖ ਕੇ ਅਨੇਕਾਂ ਹੀ ਵਿਸ਼ਿਆਂ ਨੂੰ ਗੁਰਬਾਣੀ ਦੀ ਕਸਵੱਟੀ ਤੇ ਸਪੱਸ਼ਟ ਕਰ ਕੇ ਲਿਖਿਆ ਹੈ

Write a review

Please login or register to review
Track Order